[go: nahoru, domu]

ਸਮੱਗਰੀ 'ਤੇ ਜਾਓ

.af

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
.af
ਤਸਵੀ
ਸ਼ੁਰੂ ਕਿੱਤਾ1997
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀਏ ਐਫ ਜੀ ਐਨ ਆਈ ਸੀ
ਸਮਰਥਕਅਫਗਾਨੀਸਤਾਨ ਸੰਚਾਰ ਮੰਤ੍ਰਾਲਿਆ
Intended useਫਰਮਾ:Country data ਅਫਗਾਨੀਸਤਾਨ ਦੇ ਨਾਲ ਸਬੰਦਤ ਹੋਂਦਾਂ ਲਈ
Actual useਅਫਗਾਨੀਸਤਾਨ ਦੇ ਵਿੱਚ ਥੋੜੀ ਜਹੀ ਵਰਤੋਂ ਹੁੰਦੀ ਹੈ
ਰਜਿਸਟਰੀ ਲਈ ਪਾਬੰਦੀਆਂਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ
Structureਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ
DocumentsICANN MoU; ਨਿਤੀਆਂ
Dispute policiesਪਾਲਸੀ ਦਾ ਲਿੰਕ ਡੋਮੇਨ ਵੈੱਬ-ਸਾਇਟ ਤੇ ਹੈ, ਪਰ "404 Not Found" ਗਲਤੀ ਦਿੰਦਾ ਹੈ
ਵੈੱਬ-ਸਾਇਟnic.af

.af ਅਫਗਾਨੀਸਤਾਨ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ ਏ ਐਫ ਜੀ ਐਨ ਆਈ ਸੀ (AFGNIC) ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਅਫਗਾਨੀ ਸਰਕਾਰ ਅਤੇ ਯੂਨਾਈਟਡ ਨੇਸ਼ਨਜ਼ ਦੇ ਥੱਲੇ ਆਂਦਾ ਹੈ।

ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ। ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ। ਸੇਕੰਡ-ਲੈੱਵਲ ਤੇ ਰਜਿਸਟਰੀ ਲਈ ਕੋਈ ਪਾਬੰਦੀ ਨਹੀਂ, ਪਰ ਜਿਆਦਾ ਮਹਿੰਗਾ ਹੈ। ਅੰਤਰ-ਰਾਸ਼ਟਰੀ ਰਜਿਸਟਰੀਆਂ ਲਈ ਫਿਸ ਹੋਰ ਜਿਆਦਾ ਹੈ।

ਸੇਕੰਡ-ਲੈੱਵਲ ਡੋਮੇਨ

  • com.af - ਲਾਭਦਾਰੀ ਸੰਸਥਾਵਾਂ ਲਈ
  • edu.af - ਵਿਦਿਅਕ ਸੰਸਥਾਵਾਂ ਲਈ (ਸਕੂਲ, ਕਾਲਜ, ਆਦਿ)
  • gov.af - ਸਰਕਾਰ ਲਈ
  • net.af - ਨੈੱਟਵਰਕ ਸੇਵਾ ਦੁਆਣ ਵਾਲੀਆਂ ਕੰਪਨੀਆਂ ਲਈ
  • org.af - ਬਿਨਾਂ-ਲਾਭਦਾਰੀ ਸੰਸਥਾਵਾਂ ਲਈ

ਬਾਹਰੀ ਕੜੀਆਂ