[go: nahoru, domu]

ਸਮੱਗਰੀ 'ਤੇ ਜਾਓ

ਜਵੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਕੀਰ 4: ਲਕੀਰ 4:
|image = Avena sativa L.jpg
|image = Avena sativa L.jpg
|image_caption = ਜਵੀ ਦਾ [[ਮੁੰਜਰਾਂ ਵਾਲਾ]] ਬੂਟਾ
|image_caption = ਜਵੀ ਦਾ [[ਮੁੰਜਰਾਂ ਵਾਲਾ]] ਬੂਟਾ
|regnum = [[Plantae]]
|unranked_divisio = [[Angiosperms]]
|unranked_classis = [[Monocots]]
|unranked_ordo = [[Commelinids]]
|ordo = [[Poales]]
|familia = [[Poaceae]]
|genus = ''[[Avena]]''
|species = '''''A. sativa'''''
|binomial = ''Avena sativa''
|binomial_authority = [[Carolus Linnaeus|L.]] (1753)
}}
}}



ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।
ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।
ਲਕੀਰ 48: ਲਕੀਰ 39:
| ''ਕੁੱਲ ਵਿਸ਼ਵ''' || style="text-align:right;"| 20,732
| ''ਕੁੱਲ ਵਿਸ਼ਵ''' || style="text-align:right;"| 20,732
|-
|-
|colspan=2|''Source:<ref>{{cite web|title=World oats production, consumption, and stocks|url=http://www.fas.usda.gov/psdonline/psdreport.aspx?hidReportRetrievalName=BVS&hidReportRetrievalID=401&hidReportRetrievalTemplateID=7|work=United States Department of Agriculture|accessdate=18 March 2013}}</ref>
|colspan=2|''ਸ੍ਰੋਤ:<ref>{{cite web|title=World oats production, consumption, and stocks|url=http://www.fas.usda.gov/psdonline/psdreport.aspx?hidReportRetrievalName=BVS&hidReportRetrievalID=401&hidReportRetrievalTemplateID=7|work=United States Department of Agriculture|accessdate=18 March 2013}}</ref>
|}
|}


ਲਕੀਰ 74: ਲਕੀਰ 65:


{{commons|Avena sativa}}
{{commons|Avena sativa}}

{{Cereals}}
{{Agriculture country lists}}
{{Bioenergy}}

16:58, 8 ਜੂਨ 2015 ਦਾ ਦੁਹਰਾਅ

ਜਵੀ
ਜਵੀ ਦਾ ਮੁੰਜਰਾਂ ਵਾਲਾ ਬੂਟਾ
Scientific classification


ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।

ਵਿਸ਼ਵ ਵਿੱਚ ਖੇਤੀ

ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ ।

ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ ਟਨ)
 ਰੂਸ 4,027
 ਕੈਨੇਡਾ 2,680
ਫਰਮਾ:POL 1,439
ਫਰਮਾ:FIN 1,159
 ਆਸਟਰੇਲੀਆ 1,050
 ਸੰਯੁਕਤ ਰਾਜ 929
 España 799
 ਯੂਨਾਈਟਿਡ ਕਿੰਗਡਮ 784
ਫਰਮਾ:SWE 776
 ਜਰਮਨੀ 668
ਕੁੱਲ ਵਿਸ਼ਵ' 20,732
ਸ੍ਰੋਤ:[1]


ਭਾਰਤ ਵਿੱਚ ਜਵੀ ਦੀ ਖੇਤੀ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ : ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ । ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ ।

ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ । ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ । ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ । ਹਰੇ ਚਾਰੇ ਲਈ ਦੋ ਵਾਰ ਕਟਾਈ , ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ । ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ ।

ਇਹ ਵੀ ਵੇਖੋ

ਹਵਾਲੇ

  1. "World oats production, consumption, and stocks". United States Department of Agriculture. Retrieved 18 March 2013.