[go: nahoru, domu]

ਸਮੱਗਰੀ 'ਤੇ ਜਾਓ

ਜਵੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਕੀਰ 66: ਲਕੀਰ 66:


[[ਸ਼੍ਰੇਣੀ:ਪੰਜਾਬ ਦੀਆਂ ਫਸਲਾਂ]]
[[ਸ਼੍ਰੇਣੀ:ਪੰਜਾਬ ਦੀਆਂ ਫਸਲਾਂ]]
[[ਸ਼੍ਰੇਣੀ:ਜਵੀਦੀ ਫ਼ਸਲ]]
[[ਸ਼੍ਰੇਣੀ:ਜਵੀ ਦੀ ਫ਼ਸਲ]]
[[ਸ਼੍ਰੇਣੀ:ਅਨਾਜ ਦੀਆਂ ਫਸਲਾਂ]]
[[ਸ਼੍ਰੇਣੀ:ਅਨਾਜ ਦੀਆਂ ਫਸਲਾਂ]]

18:57, 17 ਜੂਨ 2015 ਦਾ ਦੁਹਰਾਅ

ਜਵੀ
ਜਵੀ ਦਾ ਮੁੰਜਰਾਂ ਵਾਲਾ ਬੂਟਾ
Scientific classification

ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।

ਵਿਸ਼ਵ ਵਿੱਚ ਖੇਤੀ

ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ ।

ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ ਟਨ)
 ਰੂਸ 4,027
 ਕੈਨੇਡਾ 2,680
ਫਰਮਾ:POL 1,439
ਫਰਮਾ:FIN 1,159
 ਆਸਟਰੇਲੀਆ 1,050
 ਸੰਯੁਕਤ ਰਾਜ 929
 España 799
 ਯੂਨਾਈਟਿਡ ਕਿੰਗਡਮ 784
ਫਰਮਾ:SWE 776
 ਜਰਮਨੀ 668
ਕੁੱਲ ਵਿਸ਼ਵ' 20,732
ਸ੍ਰੋਤ:[1]


ਭਾਰਤ ਵਿੱਚ ਜਵੀ ਦੀ ਖੇਤੀ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ : ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ । ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ ।

ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ । ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ । ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ । ਹਰੇ ਚਾਰੇ ਲਈ ਦੋ ਵਾਰ ਕਟਾਈ , ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ । ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ ।

ਇਹ ਵੀ ਵੇਖੋ

ਹਵਾਲੇ

  1. "World oats production, consumption, and stocks". United States Department of Agriculture. Retrieved 18 March 2013.