[go: nahoru, domu]

ਸਮੱਗਰੀ 'ਤੇ ਜਾਓ

ਜਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Harvinder Chandigarh (ਗੱਲ-ਬਾਤ | ਯੋਗਦਾਨ) ("{{Taxobox |name = Oat |image = Avena sativa L.jpg |image_caption = Oat plants with inflorescences |regnum = Plantae |unranked_divisio = Angio..." ਨਾਲ਼ ਸਫ਼ਾ ਬਣਾਇਆ) ਦੁਆਰਾ ਕੀਤਾ ਗਿਆ 04:35, 8 ਜੂਨ 2015 ਦਾ ਦੁਹਰਾਅ

Oat
Oat plants with inflorescences
Scientific classification
Kingdom:
(unranked):
(unranked):
(unranked):
Order:
Family:
Genus:
Species:
A. sativa
Binomial name
Avena sativa
L. (1753)


ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।

ਵਿਸ਼ਵ ਵਿੱਚ ਖੇਤੀ

ਸੰਸਾਰ ਭਰ ਵਿਚੋਂ ਸਭ ਤੋਂ ਵਿਡਿਐਚ ਜਾਵੈ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ ।

ਭਾਰਤ ਵਿੱਚ ਜਾਵੈ ਦੀ ਖੇਤੀ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ : ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਖ਼ਾਨਦਾਨ ਦੀਆਂ ਹਨ । ਇਹ ਜਿਆਦਾਤਰਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ ।

ਜਵੀ ਦੀ ਖੇਤੀ ਲਈ ਜਲਦੀ ਪਕਣ ਵਾਲੀ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਚਾਰ - ਪੰਜ ਵਹਾਈਆਂ ਕਰਕੇ , 125 - 150 ਮਣ ਗੋਬਰ ਦੀ ਖਾਦ ਪ੍ਰਤੀ ਏਕੜ ਪਾਓਣੀ ਠੀਕ ਸਮਝੀ ਜਾਂਦੀ ਹੈ ।ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ । ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ । ਹਰੇ ਚਾਰੇ ਲਈ ਦੋ ਵਾਰ ਕਟਾਈ , ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ । ਦੂਜੀ ਸਿੰਚਾਈ ਪਹਿਲਾਂ ਚਰਿਆਂ ਦੀ ਕਟਾਈ ਬਾਅਦ ਕਰਣੀ ਚਾਹੀਦੀ ਹੈ । ਹਰੇ ਚਾਰੀਆਂ ਦੀ ਉਪਜ 200 - 250 ਮਨ ਅਤੇ ਦਾਣੇ ਦੀ 15 - 20 ਮਨ ਪ੍ਰਤੀ ਏਕਡ਼ ਹੁੰਦੀ ਹੈ ।

ਉਤਪਾਦਕ ਖੇਤਰ [ ਸੰਪਾਦਤ ਕਰੋ ]

੨੦੦੫ ਵਿੱਚ ਸੰਸਾਰ ਵਿੱਚ ਜਈ ਦਾ ਉਤਪਾਦਨ

ਸੰਸਾਰ ਦੇ 10 ਸਭ ਤੋਂ ਵੱਧ ਜਾਵੈ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ Thousand Metric Tons)
 ਰੂਸ 4,027
ਫਰਮਾ:ਕਨੇਡਾ 2,680
ਫਰਮਾ:ਪੋਲੈਂਡ 1,439
ਫਰਮਾ:ਫ਼ਿਨਲੈਂਡ 1,159
ਫਰਮਾ:ਆਸਟ੍ਰੇਲੀਆ 1,050
 ਸੰਯੁਕਤ ਰਾਜ 929
 España 799
 ਯੂਨਾਈਟਿਡ ਕਿੰਗਡਮ 784
ਫਰਮਾ:SWE 776
 ਜਰਮਨੀ 668
ਕੁੱਲ ਵਿਸ਼ਵ 20,732