ਜਵੀ
ਦਿੱਖ
ਜਵੀ | |
---|---|
ਜਵੀ ਦਾ ਮੁੰਜਰਾਂ ਵਾਲਾ ਬੂਟਾ | |
Scientific classification |
ਜਵੀ ਇੱਕ ਫਸਲ ਹੈ । ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ ।
ਵਿਸ਼ਵ ਵਿੱਚ ਖੇਤੀ
ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ ।
ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013 (ਹਜ਼ਾਰ ਮੀਟ੍ਰਿਕ ਟਨ) | |
---|---|
4,027 | |
2,680 | |
ਫਰਮਾ:POL | 1,439 |
ਫਰਮਾ:FIN | 1,159 |
1,050 | |
929 | |
799 | |
784 | |
ਫਰਮਾ:SWE | 776 |
668 | |
ਕੁੱਲ ਵਿਸ਼ਵ' | 20,732 |
ਸ੍ਰੋਤ:[1] |
ਭਾਰਤ ਵਿੱਚ ਜਵੀ ਦੀ ਖੇਤੀ
ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ : ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ । ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ ।
ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ । ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ । ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ । ਹਰੇ ਚਾਰੇ ਲਈ ਦੋ ਵਾਰ ਕਟਾਈ , ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ । ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ ।
ਇਹ ਵੀ ਵੇਖੋ
- Export hay
- Mornflake
- Muesli
- Oat milk
- Oatcake
- Oatmeal
- Porridge
- Quaker Oats Company
- Rolled oats
- Steel-cut oats
ਹਵਾਲੇ
- ↑ "World oats production, consumption, and stocks". United States Department of Agriculture. Retrieved 18 March 2013.
ਵਿਕੀਮੀਡੀਆ ਕਾਮਨਜ਼ ਉੱਤੇ Avena sativa ਨਾਲ ਸਬੰਧਤ ਮੀਡੀਆ ਹੈ।