[go: nahoru, domu]

ਸਮੱਗਰੀ 'ਤੇ ਜਾਓ

ਹਲਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Wikilover90 (ਗੱਲ-ਬਾਤ | ਯੋਗਦਾਨ) ("thumb|ਹਲਵਾ '''ਹਲਵਾ''' ਮਿਡਲ ਈਸਟ, ਸਾਊਥ ਏਸ਼ੀਆ, ਮੱਧ ਏਸ਼ੀਆ, ਪੱ..." ਨਾਲ਼ ਸਫ਼ਾ ਬਣਾਇਆ) ਵੱਲੋਂ ਕੀਤਾ ਗਿਆ 16:59, 16 ਜੁਲਾਈ 2016 ਦਾ ਦੁਹਰਾਅ
ਹਲਵਾ

ਹਲਵਾ ਮਿਡਲ ਈਸਟ, ਸਾਊਥ ਏਸ਼ੀਆ, ਮੱਧ ਏਸ਼ੀਆ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ, ਅਫਰੀਕਾ, ਬਾਲਕਨ, ਮੱਧ ਯੂਰਪ, ਪੂਰਬੀ ਯੂਰਪ, ਮਾਲਟਾ ਅਤੇ ਯਹੂਦੀ ਵਿੱਚ ਖਾਈ ਜਾਂ ਵਾਲੀ ਮਿਠਾਈ ਹੈ। ਇਹ ਦੋ ਤਰਾਂ ਦਾ ਹੁੰਦਾ ਹੇ:

ਆਤੇ ਦਾ ਅਤੇ ਸੂਜੀ।

ਬਣਾਉਣ ਦੀ ਵਿਧੀ

  1. ਕੜਾਈ ਵਿੱਚ ਘੀ ਗਰਮ ਕਰੋ।
  2. ਚੀਨੀ ਅਤੇ ਪਾਣੀ ਨੂੰ ਇੱਕ ਅਲੱਗ ਬਰਤਨ ਵਿੱਚ ਰੱਖ ਦੋ।
  3. ਇਸਨੂੰ ਮਧਮ ਆਂਚ ਤੇ ਬਣਾਓ ਜਦੋਂ ਤੱਕ ਇਹ ਉਬਲ ਜਾਵੇ।
  4. ਘੀ ਵਿੱਚ ਆਟਾ ਪਾਕੇ ਭੁੰਨ ਦੋ ਅਤੇ ਵਿੱਚ ਪਾਣੀ ਆਏ ਚੀਨੀ ਪੜੋ।