ਵਿਸ਼ਵ ਮਾਨਸਿਕ ਸਿਹਤ ਦਿਹਾੜਾ
ਦਿੱਖ
ਵਿਸ਼ਵ ਮਾਨਸਿਕ ਸਿਹਤ ਦਿਹਾੜਾ | |
---|---|
ਮਨਾਉਣ ਵਾਲੇ | World Federation for Mental Health, World Health Organization, and member organizations of WFMH |
ਮਿਤੀ | 10 ਅਕਤੂਬਰ |
ਬਾਰੰਬਾਰਤਾ | ਸਾਲਾਨਾ |
ਵਿਸ਼ਵ ਮਾਨਸਿਕ ਸਿਹਤ ਦਿਵਸ (10 ਅਕਤੂਬਰ) ਗਲੋਬਲ ਮਾਨਸਿਕ ਸਿਹਤ ਸਿੱਖਿਆ, ਜਾਗਰੂਕਤਾ ਅਤੇ ਵਕਾਲਤ ਲਈ ਇੱਕ ਦਿਹਾੜਾ ਹੈ। ਪਹਿਲੀ ਵਾਰ 150 ਤੋਂ ਵੱਧ ਦੇਸ਼ਾਂ ਵਿੱਚ ਸੰਪਰਕ ਅਤੇ ਮੈਂਬਰਾਂ ਵਾਲੇ ਗਲੋਬਲ ਮਾਨਸਿਕ ਸਿਹਤ ਸੰਗਠਨ, ਵਿਸ਼ਵ ਮਾਨਸਿਕ ਸਿਹਤ ਫੈਡਰੈਸ਼ਨ ਦੀ ਪਹਿਲਕਦਮੀ ਨਾਲ 1992 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਹਰ ਵਾਰ ਅਕਤੂਬਰ ਦੇ ਇਸ ਦਿਨ, ਮਾਨਸਿਕ ਬਿਮਾਰੀ ਅਤੇ ਲੋਕਾਂ ਦੇ ਜੀਵਨ ਤੇ ਇਸ ਦੇ ਪ੍ਰਮੁੱਖ ਪ੍ਰਭਾਵਾਂ ਵੱਲ ਧਿਆਨ ਖਿਚਣ ਲਈ ਹਜ਼ਾਰਾਂ ਸਮਰਥਕ ਇਸ ਸਾਲਾਨਾ ਜਾਗਰੂਕਤਾ ਪ੍ਰੋਗਰਾਮ ਨੂੰ ਮਨਾਉਣ ਲਈ ਅੱਗੇ ਆਉਂਦੇ ਹਨ।[1] ਕੁਝ ਦੇਸ਼ਾਂ ਵਿੱਚ ਇਹ ਦਿਨ ਇੱਕ ਜਾਗਰੂਕਤਾ ਹਫਤੇ ਦਾ ਹਿੱਸਾ ਹੈ, ਜਿਵੇਂ ਅਮਰੀਕਾ ਵਿੱਚ ਮਾਨਸਿਕ ਬਿਮਾਰੀ ਜਾਗਰੂਕਤਾ ਹਫਤਾ[2] ਅਤੇ ਆਸਟਰੇਲੀਆ ਵਿੱਚ ਮਾਨਸਿਕ ਸਿਹਤ ਹਫ਼ਤਾ। [3]
ਇਹ ਵੀ ਵੇਖੋ
[ਸੋਧੋ]- ਗਲੋਬਲ ਮਾਨਸਿਕ ਸਿਹਤ
- ਮਾਨਸਿਕ ਬਿਮਾਰੀ ਜਾਗਰੂਕਤਾ ਹਫਤਾ
- ਮਾਨਸਿਕ ਰੋਗ ਬਾਰੇ ਨੈਸ਼ਨਲ ਅਲਾਇੰਸ (NAMI)
- ਮਾਨਸਿਕ ਸਿਹਤ ਦੀ ਨੈਸ਼ਨਲ ਇੰਸਟੀਚਿਊਟ (NIMH)
- ਵਿਸ਼ਵ ਸਿਹਤ ਦਿਵਸ
ਹਵਾਲੇ
[ਸੋਧੋ]- ↑ "World Mental Health Day". Mental Health in Family Medicine. 7 (1): 59–60. 2010.
{{cite journal}}
:|access-date=
requires|url=
(help); More than one of|accessdate=
and|access-date=
specified (help) - ↑ "Let compassion substitute stigmatisation". Times of Malta. 10 October 2009. Retrieved 24 June 2010.
- ↑ Mental Health Week: 7 Ways You Can Get Involved 2 October 2015 Archived 4 March 2017[Date mismatch] at the Wayback Machine. Retrieved 15 October 2015